63 Results
ਪੈਰਾਂ ਦੇ ਵਿੱਚ ਜੰਨਤ ਜਿਸਦੇ,
ਸਿਰ ਤੇ ਠੰਡੀਆਂ ਛਾਵਾਂ,
ਅੱਖਾਂ ਦੇ ਵਿੱਚ ਨੂਰ ਖੁਦਾ ਦਾ,
ਮੁੱਖ ਤੇ ਰਹਿਣ ਦੁਆਵਾਂ
View Full
ਇਹ
ਦੁਨੀਆਂ ਬੇ-ਲਿਹਾਜ਼ ਜਿਹੀ ਪੱਥਰ ਦਿਲ ਨਜ਼ਰੀਂ ਆਉਂਦੀ ਏ.. ਤਾਂ ਪੀਣੇ ਆ
View Full
ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ....ਗੱਲ ਤਾਂ ਬਣਦੀ
ਰੋਜ ਰੁੱਸਦੀ...ਰੋਜ ਲੜਦੀ.....ਗੱਲ ਤਾਂ ਬਣਦੀ
View Full
ਨਾ ਕਰ ਯਾਰਾ ਇਸ
ਦੁਨੀਆਂ
ਵਿੱਚ ਕਿਸੇ ਲਈ ਐਨਾ____
ਇਥੇ ਤਾਂ ਕਿਸੇ ਲਈ ਜਾਨ ਵੀ ਦੇ ਦਈਏ
ਤਾਂ ਲੋਕੀ ਕਹਿੰਦੇ ਨੇ !
View Full
ਇਹ ਗਲੀ-ਮੁਹੱਲਾ ਕੁੱਤਿਆਂ ਦਾ,
ਵਧ ਭੌਂਕਣ ਵਾਲੇ ਜਿਉਂਦੇ ਨੇ
ਇਹ ਆਪਣਿਆਂ ਨੂੰ ਵੱਢਦੇ ਨੇ,
ਗੈਰਾਂ ਲਈ ਪੂੰਛ ਹਿਲਾਉਂਦੇ ਨੇ
View Full
ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਵਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਵਾਂ ਦੇ ਨਾਲ,
View Full
ਸਾਡੀ ਬੁੱਕਲ ਵਿੱਚ #ਅਸਮਾਨ ਨੀ ....
ਮੇਰੇ ਪੈਰਾਂ ਹੇਠ #ਤੂਫਾਨ ਨੀ....
ਨੱਚਾਂ ਟਰਨਾਈਡੋ ਦੀ ਹਿੱਕ ਤੇ...
ਇਹ
ਦੁਨੀਆਂ ਕਿਉਂ ਅਨਜਾਣ ਨੀ
View Full
ਲਉ ਜੀ #Facebook ਗੀਤ ਪੇਸ਼ ਹੈ...
ਲੀਲਾ Facebook ਦੀ ਨਿਆਰੀ,
ਪਿੱਛੇ ਲੱਗੀ
ਦੁਨੀਆਂ ਸਾਰੀ,
ਛੱਡ ਕਈ ਆਪਣੀ ਰਿਸ਼ਤੇਦਾਰੀ
View Full
ਦੁਨੀਆਂ ਦੋ ਧਾਰੀ ਛੁਰੀ ਏ ਯਾਰਾ
ਬਾਹਰੋਂ ਚੰਗੀ ਅੰਦਰੋਂ ਬੁਰੀ ਏ ਯਾਰਾ,
ਮੂੰਹ ਦੇ ਮਿੱਠੇ ਮੀਣੇ ਨੇਂ ਆਪਣੇ ਬਣਦੇ ਜਿਹੜੇ
View Full