558 Results
ਜਿੰਨਾਂ ਯਾਰਾਂ ਨੂੰ ਅਸੀਂ ਕਦੇ
ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
View Full
ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ,
ਤੇਰੇ ਸ਼ਹਿਰ ਤੋਂ ਮੇਰੇ ਪਿੰਡ ਵਲ ਆਉਂਦਾ ਰਾਹ ਬਣਕੇ ਆਵਾਂਗਾ,
View Full
ਅੱਖਾਂ ਵਿੱਚ ਹੰਝੂ ਵੀ ਨਹੀਂ
ਤੇ ਦਿਲੋਂ ਅਸੀਂ ਖੁਸ਼ ਵੀ ਨਹੀਂ :(
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀਂ ਹੁਣ
ਤੇਰੇ ਕੁਛ ਵੀ ਨਹੀਂ :(
View Full
ਲਹਿਰੋ ਨੀ ਲਹਿਰੋ ਜਾਵੋ ਸਾਡੇ ਸੋਹਣਿਆਂ ਦੇ ਦੇਸ਼ ਨੂੰ,
ਨੀ ਤੁਸੀਂ ਜਾ ਕੇ ਉਹਨਾਂ ਨੂੰ ਮੋੜ ਲੈ ਆਵੋ,
View Full
ਮੇਹਨਤ ਨਾਲ ਪੂਰੀ ਪੈਣੀ ਨੀਂ,
ਤੇਰੇ ਲਈ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾ ਵੀ ਮਰ ਮਰ ਟੁੱਟੀ ਜਾ,
View Full
ਬਾਪ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਹਮੇਸ਼ਾ ਰੱਖੀ ਤੂੰ ਖਿਆਲ ਕੁੜੀਏ,
ਹੁਸਨ ਜ਼ਵਾਨੀ ਕੀਮਤੀ ਗਹਿਣਾਂ ਮਿਲਦਾ ਏ ਕਿਸਮਤਾਂ ਨਾਲ ਕੁੜੀਏ,
View Full
ਲਾ ਕੇ ਬਹਿੰਦਾਂ ਕਿਉਂ ਨਹੀਂ ਤੂੰ ਅਪਣੀ ਕਚਹਿਰੀ ੳਏ ਰੱਬਾ,
ਦੁਨੀਆਂ ਤੇ ਲੋਕੀ ਪਾਪ ਨੇ ਕਮਾਉਂਦੇ ਚਾਰ ਚੁਫ਼ੇਰੀ ਉਏ ਰੱਬਾ,
View Full
ਜਿਹੜੀ
ਤੇਰੇ ਨਾਲ ਲਗਦੀ ਸੀ ਹਸੀਨ ਜ਼ਿੰਦਗੀ,
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ,
View Full
ਇੱਕ
ਤੇਰੇ ਲਈ ਮੈਂ ਲੈ ਆਇਆ ਲੰਡੀ ਜੀਪ ਨੀਂ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ,
ਕੁੜਤਾ ਪਜ਼ਾਮਾ ਮੈਂ ਅਬੋਹਰ ਤੋਂ ਸਵਾਇਆ ਏ,
View Full
ਵਕਤ ਸੀ ਰੁਕਿਆ ਰੁਕਿਆ ਸਮਾਂ ਸੀ ਸਿਖਰ ਦੁਪਹਿਰ ਦਾ,
ਇਸ ਝੱਲੇ ਦਿਲ ਤੇ ਟੁੱਟਿਆ ਜਦੋ ਪਹਾੜ ਨੀਰੇ ਕਹਿਰ ਦਾ,
View Full