558 Results
ਤੂੰ ਤੇ ਮਾਰ ਦਿੱਤਾ ਸੀ
ਬਚਾਉਣ ਵਾਲੇ ਮਿਲ ਗਏ,
ਤੇਰੇ ਨਾਲੋਂ ਵੱਧ ਸਾਨੂੰ
ਚਾਹੁਣ ਵਾਲੇ ਮਿਲ ਗਏ...
View Full
ਪੰਨੇ ਯਾਦਾ ਵਾਲੇ ਚੰਨਾ ਵੇ ਮੈ ਫੋਲਦੀ ਰਹੀ,
ਤੂ ਕੀ ਜਾਣੇ ਤੈਨੂ ਕਿਥੇ ਕਿਥੇ ਟੋਲਦੀ ਰਹੀ ,,
View Full
ਤੇਰੀ ਯਾਦ ਤਾਂ ਬੁਹਤ ਆਉਂਦੀ ਹੈ ਬੱਸ control ਕਰ ਲਈਦਾ
ਤੇਰੀ Shoni Ji ਫੋਟੋ ਨੂੰ ਦਿਲ ਵਿਚ Add ਕਰ ਲਈਦਾ
View Full
ਖੂਬੀਆਂ ਤਾਂ ਬਥੇਰੀਆਂ ਸੀ
ਪਰ ਗਰੀਬੀ ਨੇ ਛੁਪਾ ਦਿੱਤੀਆਂ....
.
.
.
ਸਾਡੀਆਂ ਕੰਧਾਂ ਕੱਚੀਆਂ ਸੀ ,
View Full
ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿਨੇ ਆ
ਤੇਰਾ ਪਤਾ ਨਹੀਂ ਲਗਦਾ ਉਂਝ ਨਾਮ ਤਾਂ ਲੈਨੇ ਆ
View Full
#ਸੰਤਾ ਇੱਕ ਦਿਨ #ਪੰਡਿਤ ਨੂੰ ਕੁੰਡਲੀ ਦਿਖਾਉਣ ਗਿਆ
ਪੰਡਿਤ : ਤੇਰਾ ਨਾਮ ਸੰਤਾ ਏ
View Full
#Shakira ਤੋਂ ਵੀ Vadh ਹੈ
ਤੇਰਾ #Lakk Lachkila
.
.
.
.
.
.
ਤੇਰੇ ਨਾਂ ਤੇ #Geet ਬਣਾਉਂਦਾ
ਜੇ ਹੁੰਦਾ #Chamkila ;) :P
View Full
ਅਸਾਂ ਕੱਲਿਆਂ ਕੰਧਾਂ ਨੂੰ ਲੱਕ ਲਾਏ,
ਤੇ ਤੁਸੀ ਮਹਿਫਲਾਂ ਚ' ਜੁੱਟ ਗਏ...!!!
ਮੁੜ ਜਾਣ ਦੇ ਅਸਾਂ ਨੂੰ ਨਾਰੇ,
View Full
ਰੁੱਖਾ ਰੁੱਖਾ ਲੱਗਦਾ ਮਿਜਾਜ਼ ਤੇਰਾ ਕਲ੍ਹ ਦਾ,
ਸੋਹਣੀਏ ਮਨਾਇਆ ਬੁਰਾ ਦੱਸ ਕਿਹੜੀ ਗੱਲ ਦਾ।
View Full