26 Results
ਹਰ ਪੈਰ ਵਿਚ ਜੰਜੀਰ ਨਹੀ ਹੁੰਦੀ
ਪਰਛਾਵੇਂ ਵਿਚ ਕਦੇ
ਤਸਵੀਰ ਨਹੀ ਹੁੰਦੀ
ਹਰ ਕੋਈ ਕਿਵੇਂ ਬਣ ਜਾਵੇ, ਰਾਂਝਾ ਜੋਗੀ ਯਾਰੋਂ
View Full
ਕੀ ਦੱਸਾਂ ਯਾਰੋ ਸਾਡੀ ਇਸ਼ਕ ਕਹਾਣੀ ਬਾਰੇ,
ਨਾਂ ਸਾਥੋਂ ਉਜੜਿਆ ਗਿਆ ਨਾਂ ਵੱਸਿਆ ਗਿਆ,
ਉਹਦੀ ਦੇਖ
ਤਸਵੀਰ ਅਸੀਂ ਖੁਦ
ਤਸਵੀਰ ਹੋਏ,
View Full
ਇੱਕ ਫੋਟੋ ਨੇ ਬੜਾ ਰਵਾਇਆ,
ਕੱਚੇ ਘਰ ਦਾ ਚੇਤਾ ਆਇਆ...
ਬਾਪੂ ਖੇਤਾਂ ਵਿੱਚ ਖਲੋਤਾ,
ਮੱਕੀ ਗੋਡ ਰਿਹਾ ਏ ਛੋਟਾ
View Full
ਇਹ ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿਚ
ਕੁਝ
ਤਸਵੀਰ ਤੇਰੀ ਬਣ ਉਕਰਦੇ ਨੇ
View Full
ਆਜਾ ਮਿਲ ਜਾ ਗਲ ਲੱਗ ਕੇ ਤੂੰ
ਹੁਣ ਯਾਦਾਂ ਤੇਰੀਆਂ ਨਾਲ ਨੀ ਸਰਦਾ,,,
ਤੈਨੂੰ ਕੋਲ ਬਿਠਾ ਕੇ ਤੱਕਾਂਗੇ
View Full
ਰੱਬ ਵਰਗੀ ਦੀ ਪਾਕ ਵਫਾ ਨੁੂੰ ਕਦੇ ਮਾੜਾ ਨੀ ਕਹਿਣਾ ਮੈਂ
ਕਮਜ਼ੋਰ #ਦਿਲ ਦੀ ਏ, ਦਿਲ ਤੇ ਲਾਜੂ ਨਾਮ ਨੀ ਉਹਦਾ ਲੈਣਾ ਮੈਂ
View Full
ਹਰ ਥਾਂ ਤੇ ਤੇਰਾ ਜ਼ਿਕਰ ਹੁੰਦਾ
ਅਸੀਂ ਜਿੱਥੇ ਉੱਠਦੇ ਬਹਿਣੇ ਆਂ
ਤੇਰੇ ਦਿੱਤੇ ਹੋਏ ਜ਼ਖਮਾਂ ਨੂੰ
ਚੁੱਪ ਕਰ ਕੇ ਹਰ ਦਮ ਸਹਿਣੇ ਆਂ
View Full
ਜਿਵੇਂ ਨਬਜਾਂ ਦੇ ਲਈ ਖੂਨ
ਤੇ ਰੂਹ ਲਈ ਸ਼ਰੀਰ ਬਣ ਗਿਆ
ਮੇਰੀ ਧੜਕਨ ਤੇਰੀ
ਤਸਵੀਰ ਸੱਜਣਾ
ਤੂੰ ਮੇਰੀ #ਤਕਦੀਰ ਬਣ ਗਿਆ <3
View Full
ਉਸਦੀ ਖਾਮੋਸ਼
ਤਸਵੀਰ ਤੋਂ ਇੱਕ ਸਵਾਲ ਪੁੱਛਿਆ,
ਕਿਵੇਂ ਭੁੱਲ ਗਿਆ ਸਾਡਾ ਸੱਚਾ #ਪਿਆਰ ਪੁੱਛਿਆ,
View Full
ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ,
ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ,
View Full