29 Results
ਬਹੁਤ ਖੁਆਬ ਲੈ ਕੇ ਆਏ ਆਂ,
ਕੁੱਝ ਕਰ ਕੇ ਦਿਖਾਵਾਂਗੇ...😎
ਭਰਿਆ ਹਿਕ 'ਚ ਬਰੂਦ ਬਥੇਰਾ
ਟਾਈਮ ਆਉਣ ਤੇ ਚਲਾਵਾਂਗੇ...👍
View Full
ਹੌਂਸਲਾ ਨੀ ਸੀ ਪੈਂਦਾ ਕਲਮ ਫੜਨ ਦਾ,
ਅੱਜ ਲਿਖਣ ਲੱਗਾ ਨਾਲ ਜ਼ਜਬਾਤਾ ਦੇ...
ਸਦ ਕੇ ਜਾਵਾਂ ਬਾਪੂ ਤੇਰੀ ਮਿਹਨਤ ਤੋ,
View Full
ਪੰਗੇ ਪੁੰਗੇ ਛੱਡ ਕੇ #ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ #ਵਹਿਮ ਕਰੂਗਾ.....😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
View Full
ਮਾੜੇ ਚੰਗੇ
ਟਾਈਮ ਤਾਂ ਸੱਜਣਾਂ ਜਿੰਦਗੀ ਦੇ ਹਿੱਸੇ ਨੇ,
ਇਹੀ ਤਾਂ ਅਖੀਰ ਵਿੱਚ ਬਣ ਜਾਂਦੇ ਕਿੱਸੇ ਨੇ
View Full
ਟਾਈਮ-
ਟਾਈਮ ਦੀ ਗੱਲ ਹੈ ਮਿੱਤਰੋ,
ਮੈਂ #
ਟਾਈਮ ⏰ ਵੀ ਸਾਰੇ ਦੇਖੇ ਨੇ ,,,
ਜੋ ਨਾਲ
ਟਾਈਮ ਦੇ ਬਦਲ ਗਏ,
ਓਹ #ਯਾਰ ਵੀ ਮਾੜੇ ਦੇਖੇ ਨੇ !!!
View Full
ਮਾੜੇ ⏱
ਟਾਈਮ ਤੋਂ ਹੋਈਆਂ
ਜ਼ਿੰਦਗੀ ਦੀਆਂ ਸ਼ੁਰੂਆਤਾਂ ਨੇ 💪
ਜਦੋਂ ਆਇਆ 🕑
ਟਾਈਮ ਚੰਗਾ
ਜ਼ਿੰਦਗੀ ਦਾ ਅੈਂਡ ਹੋਊਗਾ 🔴
View Full
ਬੁੱਲਟ ਟ੍ਰੇਨ ਉਨਾਂ ਮੁਲਕਾਂ ਲਈ ਹੈ
ਜਿੱਥੇ
ਟਾਈਮ 🕣 ਦੀ ਕਮੀ ਹੈ
ਸਾਡੇ ਤੇ JCB 🚜 ਲਗੀ ਹੋਵੇ
ਤਾਂ ਅੱਧਾ ਪਿੰਡ ਵੇਖਣ ਚਲਾ ਜਾਂਦਾ
View Full
ਜਿਹੜੇ ਮੁਸੀਬਤ 'ਚ ਨਾਲ ਖੜ ਜਾਂਦੇ ਨੇ,
ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ
View Full
ਸਕੂਲ
ਟਾਈਮ ਮੈਂ
ਬਿਲਕੁਲ ਨਹੀਂ ਪੜ੍ਹਦਾ ਸੀ ☹️
ਫੇਰ ਮੈਡਮ ਨੇ ਮੈਨੂੰ
ਹੁਸ਼ਿਆਰ ਬੱਚਿਆਂ ਨਾਲ
ਬਿਠਾਉਣਾ ਸ਼ੁਰੂ ਕਰ ਦਿੱਤਾ
View Full