29 Results
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ
View Full
ਕਹਿੰਦੀ ਤੇਰਾ
ਟਾਈਮ ਚੱਕਣਾ,
ਟਾਈਮ ਚੱਕਣਾ ਮੋੜ ਤੇ ਖੜ ਕੇ
ਚੁੱਪ ਕਰ ਕੇ ਸਾਡੇ ਨਾਲ ਗੱਲ ਕਰ ਲੈ
View Full
ਏਸ ਜਗ 'ਚ ਕੋਈ ਕਿਸੇ ਲਈ ਨਹੀ ਮਰਦਾ
ਕੋਈ ਕਿਸੇ ਦਾ ਸੁਖ ਨਾ ਕਦੇ ਜ਼ਰਦਾ
ਇਥੇ
ਟਾਈਮ ਆਉਣ ਤੇ ਸਭ ਮੁਕਰ ਜਾਂਦੇ
View Full
ਕਹਿ ਕੇ ਬੋਲ ਬਿਰਲਾ ਪਗਾਉਦਾ ਮਿੱਤਰੋਂ
ਸਭ ਨੱਸ ਜਾਂਦੇ ਜਦ ਸਮਾਂ ਮਾੜਾ ਆਉਂਦਾ ਮਿੱਤਰੋਂ
View Full
#Diamond ਵਰਗਾ ਮੁੰਡਾ ਨੀ ਤੂੰ ਆਪਣੇ ਪਿੱਛੇ ਲਾਇਆ ,
ਕੱਖਾਂ ਵਾਂਗੂ ਰੋਲੀ ਜ਼ਿੰਦਗੀ ਤੇਨੰੂ ਸਬਰ ਨਾ ਆਇਆ#
View Full
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
#ਸਹੇਲੀ ਕੋਈ ਹੈਨੀ ਬੱਸ
ਟਾਈਮ ਸਾਰ ਲੈਨੇ ਆਂ...
View Full
ਟਾਈਮ ਜਿਹਾ ਟਪਾਉਣਾ,
ਉਹਦੀ ਆਦਤ ਸੀ...
ਦੂਜਿਆ ਨੂੰ ਬੇਵਕੂਫ ਬਣਾਉਣਾ,
ਉਹਦੀ ਆਦਤ ਸੀ...
View Full
ਜਿਹੜੇ ਹਵਾ ਨਾਲ ਹੀ ਹਿੱਲਦੇ ਨੇ,
ਉਹ ਹਨੇਰੀਆਂ ਕੀ ਡੱਕਣਗੇ...
ਜਿੰਨਾਂ ਦੇ ਲੱਕ ਤੇ ਪੈਂਟ ਨਹੀ ਖੜਦੀ,
ਉਹ ਜੱਟ ਦਾ
ਟਾਈਮ ਕੀ ਚੱਕਣਗੇ...
View Full
ਤੂੰ ਦਿਲ ਦੀ ਗੱਲ ਕਦੇ ਸਮਝੀ ਨਹੀ,
ਮੇਰੇ ਉਦਾਸ ਹੋਣ ਦਾ ਕੀ ਫਾਇਦਾ ???
ਤੂੰ
ਟਾਈਮ ਸਾਡੇ ਲਈ ਕੱਢਦੀ ਨੀ
ਤੇਰੇ ਖਾਸ ਹੋਣ ਦਾ ਕੀ ਫਾਇਦਾ ???
View Full
ਰੋਣ ਦੀ ਕੀ ਲੋੜ ਜੇ 😭
ਕੋਈ 😃 ਹਸਾਉਣ ਵਾਲਾ ਮਿਲ ਜਾਵੇ
ਟਾਈਮ ⏰ ਪਾਸ ਦੀ ਕੀ ਲੋੜ ਜੇ
ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍
View Full