20 Results
ਗੱਲ ਇਨਸਾਫ਼ ਦੀ ਕਹਿ ਦਿਓ ਤਾਂ ਸਭ ਨੂੰ ਬੁਰੀ ਲਗਦੀ ਹੈ,
ਸਾਫ਼ ਗੱਲ ਕਹਿ ਦਿਓ ਤਾਂ ਫੇਰ ਕਲੇਜੇ ਤੇ ਛੁਰੀ ਚੱਲਦੀ ਹੈ,
View Full
ਰੁਸਦੇ ਨੇ ਹੁਣ ਵੀ ਲੋਕੀ,
ਪਰ ਅਸੀਂ ਮਨਾਉਣਾ ਛੱਡ ਤਾ..
ਦੇਂਦੇ ਨੇ ਹੱਕ਼ ਅਜੇ ਵੀ,
ਪਰ ਅਸੀਂ ਹੱਕ਼ ਜਤਾਉਣਾ ਛੱਡ ਤਾ..
View Full
ਕਸਮਾਂ ਨਾ
ਝੂਠੀਆਂ ਪੈਣਗੀਆਂ
ਕੀਤੇ ਹੋਏ ਬੋਲ ਨਿਭਾਉਣ ਦੀਆਂ,,,
ਕਬਰਾਂ ਤਕ ਰੀਝਾ ਰਿਹਣਗੀਆਂ
ਤੇਰੇ ਨਾਲ ਵਿਆਹ ਕਰਵਾਉਣ ਦੀਆ....
View Full
ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ
ਤੇਰੇ ਵਾਦੇਆਂ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ
View Full
ਦੁਨੀਆ ਦੀ ਗੱਲ
ਝੂਠੀ,
ਕੋਈ ਕਿਸੇ ਲਈ ਮਰਦਾ ਨਹੀ,,,,,
ਜਾਨ ਦੇਣ ਦਾ ਫੈਸਲਾ ਬੜਾ ਵੱਡਾ,
View Full
ਮੈਨੂੰ Facebook ਜਾਪੇ, ਪੇਂਡੂ ਸੱਥ ਵਰਗੀ ।।
ਮਾਰੀ ਮਿਤਰਾਂ ‘ਨਾਲ ਖੁੰਢਾਂ ਉੱਤੇ ਗੱਪ ਵਰਗੀ ।।
View Full
ਖਬਰ
ਝੂਠੀ ਸੀ, ਪਤਾ ਸੀ, ਉਡਾਈ ਜਾਣ ਕੇ,
ਗੱਲ ਮੇਰੀ ਸੀ, ਤਾਂਹੀ ਤਾਂ ਸੀ, ਫ਼ੈਲਾਈ ਜਾਣ ਕੇ,
ਹੁਣ ਆਪਣਿਆਂ ਵਾਂਗ ਹੇਜ ਨਾ ਦਿਖਾ,
View Full
ਜਾਂਚ ਮੈਨੂੰ ਆ ਗਈ ਏ... ਦੁੱਖਾਂ ਦਰਦਾਂ ਨੂੰ ਲੁਕਾਉਣ ਦੀ ,
ਉਦਾਸੇ ਹੋਏ ਬੁਲਾਂ ਉਤੇ
ਝੂਠੀ ਮੁਸਕਾਨ ਲਿਆਉਣ ਦੀ,
View Full
ਕੁੜੀਆਂ ਦੇ ਵਿਚ ਫੋਕੀ ਟੌਹਰ ਜਿਹੀ ਬਣਾਵੇ ਤੂੰ
ਝੂਠੀਆਂ ਗੱਲਾਂ ਕਿਉਂ ਜੋੜ ਉਹਨਾਂ ਨੂੰ ਸੁਣਾਵੇ ਤੂੰ
View Full
ਤੂੰ ਕੀ ਜਾਣੇ ਦਿਨ ਜਿੰਦਗੀ ਦੇ ਕਿੰਨੇ ਤੇਰੇ ਪਿੱਛੇ ਬਰਬਾਦ ਕੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
View Full