132 Results
ਜੱਟ Mirze de ਵਾਂਗੂ ਸੋਚ rakhde haan aapa,
ਐਵੈ Ranjhe ਵਾਂਗੂ ਕੰਨ ਪੜਵਾਈਏ na.
ਹੀਰਾਂ hor vi ਬਥੇਰੀਆਂ ne sade layi Crazy,
ਐਵੇਂ ik piche #Zindagi ਗਵਾਈਏ na...
View Full
ਜਾਵੇਂ ਭੰਗ ਦੇ ਨਸ਼ੇ ਵਾਂਗੂ ਚੜ੍ਹਦੀ
ਜਦੋਂ
ਜੱਟ ੀਏ ਤੂੰ ਨਖਰੇ ਜਿਹੇ ਕਰਦੀ
ਨੀਵੀਂ ਪਾ ਕੇ ਲੰਘ ਜਾਵੇਂ ਕਦੇ ਅੱਖ ਨਾ ਮਿਲਾਵੇਂ
View Full
ਤੂੰ ਲੰਘ ਗਈ 7 band ਲੈ ਕੇ
ਨੀ #
ਜੱਟ 7 ਕਿੱਲੇ ਸੱਤੇ ਦਿਨ ਬਾਹਵੇ
ਤੂੰ #Sydney ਸ਼ਹਿਰ ਘੁਮਦੀ
View Full
ਧਾਵੇ ਧਾਵੇ ਧਾਵੇ, ਕੋਕਾ-ਕੋਲਾ ਪੀ
ਜੱਟ ੀਏ,
ਨੀ ਤੇਰੇ ਚਾਹ ਨੇ ਕੀਤੇ ਬੁੱਲ ਕਾਲੇ,
ਨੀ ਤੇਰੇ ਸੰਗ ਪੜਨੇ ਨੂੰ,
View Full
(image)
ਅਸੀਂ ਸਿਧ੍ਹੇ ਸਾਧੇ ਜੇਹੇ ਪੇਂਡੂ
ਜੱਟ ਨੀ
ਤੂੰ #Facebook ਦੇ ਸਹਾਰੇ ਲਏ ਪੱਟ ਨੀਂ
ਹੋ ਤੇਰੇ ਹੱਥਾਂ 'ਚ #Mobile
View Full
ਮੈਂ ਸੀਡੀ ਦਿੱਤੀ ਗਿਫਟ ਕੁੜੀ ਨੂੰ ਗਜ਼ਲਾਂ ਦੀ,
ਮੈਨੂੰ ਕਹਿੰਦੀ ਕਰ ਲੂ ਰੀਸ ਕੌਣ #ਚਮਕੀਲੇ ਦੀ,
View Full
ਬੜੇ ਦਿਨ ਹੋਏ ਨੀ ਤੂੰ ਬਦਲ ਗਈ
ਕਦੇ ਲਾਉਂਦੀ ਸੀ ਸਰਾਣੇ ਮਿੱਤਰਾਂ ਦੇ ਪੱਟ ਨੂੰ
ਅੱਗ ਲਾ ਦੂੰ ਬਿੱਲੋ ਤੇਰੀ Pizza Hut ਨੂੰ
View Full
ਜੱਟ ਦੀ ਕੀ ਰੀਸ ਕਰੂ ਪੁੱਤ ਕੋਈ ਅਮੀਰ ਦਾ
ਸੁਬਾਹ ਉਠ ਡੰਡ ਮਾਰੇ ਸ਼ੋਂਕ ਹੈ ਸ਼ਰੀਰ ਦਾ
View Full
ਛੜੇ ਰਹਾਗੇ #ਐਸ਼ ਕਰਾਂਗੇ
ਨਾ ਘਰਵਾਲੀ ਮੰਗੇ ਝਾਂਜਰਾਂ
.
.
ਨਾ ਨਿਆਣਾ ਮੰਗੇ ਧੇਲਾ,
View Full
ਨੀ ਤੂੰ ਆਖੇਂ ਵੱਟ ਲੈ ਪਾਸਾ, ਮੈਂ ਨੀ ਬਣਨਾ ਜੱਗ ਦਾ ਹਾਸਾ ,
ਨਹੀਂ ਹੱਟ ਹੁੰਦਾ ਪਿਛੇ ਕਰ ਕੇ ਅੱਖੀਆਂ ਚਾਰ ਕੁੜੇ ,
View Full