18 Results
ਗੱਲ ਸੁਣੀਂ ਨੀਂ ਗਵਾਂਢ ਪਿੰਡ ਵਾਲੀਏ,
ਉੁੱਝ ਨਾਲ ਤਾਂ ਤੂੰ ਪੜੇ ਤਿੰਨ ਸਾਲ ਦੀ,
ਮੇਰੀ #ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ,
View Full
ਕੁੜੀ :- #ਵਿਆਹ ਦੇ ਵਾਅਦੇ ਕਰਕੇ ਕਿਉਂ ਤੋੜਦਾ ਏ
ਆਪਣੇ ਕਹੇ ਅਲਫਾਜ਼ਾਂ ਨੂੰ ਕਿਉ ਤੂੰ ਮੋੜਦਾ ਏ
View Full
ਕਣਕਾਂ ਦੇ ਰੰਗ ਜਿਹਾ ਯਾਰ ਦਾ ਹੈ ਰੰਗ ਜੀ,
#ਪਿਆਰ ਤਾਂ ਬਥੇਰਾ ਕਰੇ, ਪਰ ਕਰਦਾ ਏ ਤੰਗ ਜੀ,
ਕਦੇ ਕਦੇ ਆਖ ਦੇਵੇ #Short ਜੇਹੇ ਪਾ ਲੈ ਕੱਪੜੇ,
View Full
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ.,
ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ...
ਜੇ
ਜੱਟੀੲੇ ਤੇਰਾ ਸੁਭਾਅ ਅਵੱਲਾ ੲੇ,
View Full
ਤੇਨੂੰ ਦੇਖੇ ਬਿਨਾਂ ਤੌੜ ਲੱਗਦੀ,
ੲਿਸ ਲਈ ਦਰਸ਼ਨ ਕਰਨੇ ਪੈਂਦੇ ਨੇ ਤੇਰੇ ਰੋਜ਼...
ਸਿਫਾਰਿਸ਼ ਕਿਸੇ ਦੀ ਪਾਉਣੀ ਨੀ ਜੱਟ ਨੇ,
View Full
ਜਾ ਕੇ ਤੂੰ ਕੈਨੇਡਾ ਕਾਹਦਾ ਹੋਗੀ ਸੈੱਟ ਆ,
ਆਗਿਆ ਗੁਰੂਰ ਸਾਥੋਂ #ਯਾਰੀ ਤੋੜ ਗਈ...
ਜੱਦੀ #ਸਰਦਾਰ ਨੂੰ #Desi ਦੱਸ ਕੇ
View Full
ਪਿੰਡ ਦੇ ਲੋਕੀ ਗੱਲਾਂ ਕਰਦੇ
ਕੁੜੀ ਮੁਹਾਲੀ ਪੜਦੀ ਆ,
ਟੌਹਰ ਦੇਖ ਕੇ #
ਜੱਟੀ ਦੀ
ਸਾਰੀ ਦੁਨੀਆ ਸੜਦੀ ਆ...
View Full
ਕੋਈ ਸਾਡੀਆਂ ਕੀ ਰੀਸਾਂ ਕਰ ਲੂ 😎
ਭਾਵੇਂ ਜ਼ੋਰ ਲਾ ਲੈ ਅੱਡੀਆਂ 👣 ਦਾ...
ਸਾਰੀ ਦੁਨੀਆਂ ਪਾਣੀ 💧 ਭਰਦੀ
View Full