16 Results
ਮੇਰੇ ਦਿਲ ਵਿਚ ਇੱਕ ਤੂੰ ਹੀ ਏਂ,,
ਤਾਹੀਓਂ ਧੜਕਨ ਤੇਰਾ ਨਾਂ ਲੈਂਦੀ ਏ
ਮੇਰੀ ਅੱਖ ਵਿਚ ਤੇਰੀ ਹੀ ਝਲਕ ਏ...
View Full
ਤੇਰੇ ਬਿਨਾ ਜੀ ਲਊਂਗਾ ਕਹਿਣਾ ਸੌਖਾ ਏ,
ਨੀ ਏਸ ਜੱਗ ਤੇ ਤੇਰੇ ਬਿਨਾ ਰਹਿਣਾ ਔਖਾ ਏ
ਅੱਖ ਵਿਚ ਨਿੱਤ ਹੰਜੂ ਲੈ ਆਉਣਾ ਸੌਖਾ ਏ
View Full
ਕਹਿੰਦੀ ਤੇਰੇ ਨਾਲ ਪਾ ਕੇ #ਪਿਆਰ,
ਮੈਥੋਂ ਬਰਦਾਸ਼ਤ ਤੇਰੀ
ਜੁਦਾਈ ਨੀ ਹੁੰਦੀ,
ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ,
View Full
ਸਾਨੂੰ ਗ਼ਮ ਹੈ ਟੁੱਟ ਗਈ #ਯਾਰੀ ਦਾ,
ਤੂੰ #ਖੁਸ਼ੀ ਮਨਾਵੇ #ਵਿਆਹ ਦੀ ਨੀ...
ਕਦੇ ਮੇਰੇ ਬਿਨਾ ਪਲ ਨਾ ਕੱਟਦੀ ਸੀ,
View Full
ਜਾਗ ਜਾਗ ਕੇ ਰਾਤਾਂ ਕੱਟਦੀ ਹਾਂ
ਦੁੱਖ
ਜੁਦਾਈ ਵਾਲਾ ਹਰ ਪਲ ਜਰਦੀ ਹਾਂ
ਤੈਨੂੰ ਖੁਲੀ ਅੱਖਾਂ ਨਾਲ ਖ਼ਾਬਾਂ ਚ ਤੱਕਦੀ ਹਾਂ
View Full
ਪੀੜ
ਜੁਦਾਈ ਦਾ ਮੈਥੋਂ ਸਹਿ ਨੀ ਹੋਣਾ,
#ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ,
ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ,
View Full