6 Results
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ।
ਕਿ ਹਰ ਕਿਸੇ ਦਾ ਹੱਲ ਸਵਾਲ ਹੋਵੇ।
ਬਲੀ ਦਾਜ਼ ਦੀ ਸੁਹਾਗਣ ਨਾ ਚੜੇ ਕੋਈ,
View Full
ਲਹਿਰੋ ਨੀ ਲਹਿਰੋ ਜਾਵੋ ਸਾਡੇ ਸੋਹਣਿਆਂ ਦੇ ਦੇਸ਼ ਨੂੰ,
ਨੀ ਤੁਸੀਂ ਜਾ ਕੇ ਉਹਨਾਂ ਨੂੰ ਮੋੜ ਲੈ ਆਵੋ,
View Full
ਤੇਰੀ ਜਿੰਦਗੀ ਦੇ ਵਿਚ ਹੋਵੇ ਨਾ ਹਨੇਰਾ
ਜੀਵਨ ਸਾਥੀ,
ਖੁਸ਼ੀਆਂ ਦੇ ਨਾਲ ਮਹਿਕੇ ਚਾਰ ਚੁਫੇਰਾ
ਜੀਵਨ ਸਾਥੀ !
View Full
ਪਰਵਾਰਕ #
ਜੀਵਨ ਦੀ ਕਠਿਨ ਸਮੱਸਿਆ🙄🤔
ਸ਼੍ਰੀਮਾਨ 👨 ਨੂੰ ਮਾਣ ਨਹੀਂ
ਤੇ
ਸ਼੍ਰੀਮਤੀ👩 ਨੂੰ ਮਤੀ ਨਹੀਂ
😂😂😂
View Full
ਆਏ ਤੇਰੇ
ਜੀਵਨ ਸੁਮੰਦਰ ਵਿਚ ਜੇ ਤੂਫ਼ਾਨ ਕਦੇ,
ਰੱਖ ਭਰੋਸਾ ਬਣ ਕੇ ਨਾਵ ਮੈਂ ਸਾਥ ਨਿਭਾਵਾਂਗੀ...
View Full
-:
ਜੀਵਨ ਕੀ ਹੈ :-
ਬਚਪਨ 'ਚ ਹੋਮ ਵਰਕ
ਜਵਾਨੀ 'ਚ ਹੋਮ ਲੋਨ
ਬੁਢੇਪੇ 'ਚ ਹੋਮ ਅਲੋਨ
ਫਿਰ ਘਰ ਬਹਿ ਕੇ ਅਨੁਲੋਮ ਵਿਲੋਮ 😃
View Full