46 Results
ਮੰਨਿਆ ਕੇ ਅੱਜ ਤੈਨੂੰ ਸਾਡੀ ਕੋਈ ਕਦਰ ਨਹੀਂ,
ਇੱਕ ਦਿਨ ਆਪਣੇ #ਪਿਆਰ ਦਾ ਮੁੱਲ ਪੁਆਵਾਂਗੇ ਜਰੂਰ
View Full
ਰੱਬਾ ਤੂੰ ਉਹਨੂੰ ਤਾਂ ਮੇਰੇ ਤੋਂ ਖੋਹ ਲਿਆ,
ਉਹਦੀਆਂ ਯਾਦਾਂ ਕਿਵੇਂ ਤੂੰ ਮੇਰੇ ਤੋਂ ਖੋਏਗਾਂ
View Full
ਪਹਿਲੀ ਵਾਰੀ ਕਿਸੇ ਨਾਲ ਹੱਦੋਂ ਵੱਧ ਚਾਹਿਆ ਸੀ,
ਇੰਨਾ ਅਸੀਂ ਚਾਹਿਆ, ਉਹਨੂੰ #
ਜ਼ਿੰਦਗੀ ਬਣਾਇਆ ਸੀ...
View Full
ਮਾਂ ਤਾਂ ਹੁੰਦੀ ਏ ਬੋਹੜ ਦੀ ਛਾਂ,
ਬੱਚਿਆ ਨੂੰ ਰੱਖਦੀ ਏ ਸੁੱਕੀ ਥਾਂ,
ਮਾਂ ਤਾਂ ਹੁੰਦੀ ਸਭ ਨੂੰ ਪਿਆਰੀ,
View Full
ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ,
ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ,
View Full
#Diamond ਵਰਗਾ ਮੁੰਡਾ ਨੀ ਤੂੰ ਆਪਣੇ ਪਿੱਛੇ ਲਾਇਆ ,
ਕੱਖਾਂ ਵਾਂਗੂ ਰੋਲੀ
ਜ਼ਿੰਦਗੀ ਤੇਨੰੂ ਸਬਰ ਨਾ ਆਇਆ#
View Full
ਤੇਰੇ ਕਦਮਾਂ 'ਚ ਹੋਵੇ ਦੁਨੀਆ ਇਹ,
ਤੇ #ਦਿਲ ਤੇਰੇ ਵਿਚ ਮੈ ਹੋਵਾਂ...
ਦੁੱਖ ਹੋਵੇ ਜੇ ਕੋਈ ਤੈਨੂੰ ਨੀ,
View Full
ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ,
ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ,
View Full
ਕੋਈ ਜਾਂਦਾ ਏ #ਵਿਦੇਸ਼ ਪੈਸੇ ਕਮਾਉਣ ਲਈ
ਕੋਈ ਜਾਂਦਾ ਉਥੇ #
ਜ਼ਿੰਦਗੀ ਹੰਢਾਉਣ ਲਈ.
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??.
.
.
View Full
ਉਲਝਣਾ ਭਰੀ
ਜ਼ਿੰਦਗੀ
ਨਹੀਂ ਚਾਹੁੰਦਾ ਮੈਂ ਅੱਗੇ ਵੱਧਣਾ ..
ਹੁਣ ਦਿਲ ਥੱਕ ਗਿਆ ਟੁੱਟ ਟੁੱਟ ਚੱਲਣਾ ..
View Full