4 Results
ਦਿਮਾਗ ਸੋਚਣ ਤੇ ਹੋ ਜਾਂਦਾਂ ਏ ਮਜਬੂਰ ,ਜੋ ਨਜ਼ਾਰਾ ਇਹ ਅੱਖ ਦੇਖੇ...
ਰੰਗ
ਕੁਦਰਤ ਦੀ ਕਾਇਨਾਤ ਦੇ ਮੈਂ , ਰੱਜ ਰੱਜ ਵੱਖੋ ਵੱਖ ਦੇਖੇ...
View Full
ਕਿੰਨੀ ਸੋਹਨੀ ਉਹਦੀ ਸੂਰਤ ਏ
ਲਗਦੀ ਉਹ ਸੋਨੇ ਦੀ ਮੂਰਤ ਏ
ਕਿੰਝ ਉਹਦੀ ਮੈਂ ਤਰੀਫ ਕਰਾਂ
ਉਹਦਾ ਦੂਜਾ ਨਾਂ ਹੀ
ਕੁਦਰਤ ਏ
View Full
ਫਸਲ ਬਿਨਾ ਨਾ ਕੋਈ ਹੀਲਾ,
ਪੁੱਤਾਂ ਵਰਗਾ ਇੱਕ ਇੱਕ ਤੀਲਾ|
ਤੇਰੇ ਹੱਥ ਵਿੱਚ ਸਾਡੇ ਸਾਹ ਨੇ,
ਕਰਜ਼ੇ ਸਿਰ ਤੇ ਚੜੇ ਪਏ ਨੇ |
View Full
ਦੁੱਖ ਸੁੱਖ ਤਾਂ ਦਾਤਿਆ,,,
ਤੇਰੀ #
ਕੁਦਰਤ ਦੇ ਅਸੂਲ ਨੇ..
ਬਸ ਇੱਕੋ #ਅਰਦਾਸ ਤੇਰੇ ਅੱਗੇ..
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..
View Full