55 Results
ਵੇ ਐਵੇਂ ਛੇੜ ਨਾਂ ਤੂੰ ਹੁਣ ਇਸ ਟੁੱਟੇ ਦਿਲ ਦੀਆਂ ਤਾਰਾਂ ਨੂੰ
ਆਰਾਮ ਕਿਥੋਂ ਆਉਣਾ ਹੁਣ ਸਾਨੂੰ
ਇਸ਼ਕ਼ ਬਿਮਾਰਾਂ ਨੂੰ
View Full
ਖਾ ਕੇ ਕਾਲੀ ਨਾਗਣੀ ਅੱਖਾਂ
ਏਅਰ ਟੈੱਲ ਦੀ ਰੇਂਜ ਵਾਂਗੂੰ ਖੜੀਆ ਨੇ..
ਜਿਹੜੀਆਂ #
ਇਸ਼ਕ ਪੜ੍ਹਾਈਆਂ ਤੂੰ ਹੁਣ ਪੜ੍ਹੇਂ
View Full
ਇੱਕ
ਇਸ਼ਕ 'ਚ ਦੂਰੀ, ਇੱਕ ਉਹਦੀ ਮਜ਼ਬੂਰੀ
ਸਾਡੀ ਉਹਦੇ ਬਿਨਾਂ ਯਾਰੋ ਜਿੰਦਗੀ ਅਧੂਰੀ
ਇੱਕ ਪੁਨਿਆ ਦੀ ਰਾਤ, ਉਹ ਪਹਿਲੀ ਮੁਲਾਕਾਤ
View Full
ਹਰ ਗੀਤ ਕਹਾਣੀ ਕਹਿ ਜਾਂਦਾ
ਇਸ
ਇਸ਼ਕ ਦੀਆਂ ਜ਼ੰਜ਼ੀਰਾਂ ਦੀ
ਇੱਥੇ ਅਰਸ਼ੌਂ ਡਿੱਘੇ ਰਾਂਝੇ ਦੀ,,,
View Full
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦੂੰਗਾ,
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ,
View Full
ਵਹਿੰਦੇ ਹੋਏ #ਦਰਿਆ ਨੂੰ ਕੀ ਮੇੜੋਗਾ ਕੋਈ,
ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੇੜੋਗਾ ਕੋਈ
View Full
ਮੰਨਿਆ ਕਿ ਮੇਰੇ
ਇਸ਼ਕ਼ ਵਿਚ #ਦਰਦ ਨਹੀਂ ਸੀ,
ਪਰ #ਦਿਲ ਮੇਰਾ ਬੇਦਰਦ ਨਹੀਂ ਸੀ,
View Full
ਕੀ ਜਾਦੂ ਕੀਤਾ ਤੂੰ ਅੜਿਆ ਐਸਾ #
ਇਸ਼ਕ਼ ਤੇਰੇ ਦਾ ਰੰਗ ਚੜਿਆ,
ਮੈਂ ਜਿੱਥੇ ਵੀ ਜਾਵਾਂ ਜਿਸ ਰਾਹ ਉੱਤੇ ਪੈਰ ਵੇ ਧਰਦੀ ਹਾਂ,
View Full
ਕਿਸੇ ਨੂੰ ਪਾ ਲੈਣਾ ਪਿਆਰ ਨੀ ਹੁੰਦਾ,
ਮਿਲਾਪ ਇਹ ਜਿਸਮਾਂ ਦਾ #ਪਿਆਰ ਨੀ ਹੁੰਦਾ||
ਚਾਹੀਏ ਜਿਹਨੂੰ ਦਿਲੋਂ ਓਹਦਾ ਕਰੀਏ ਸਤਿਕਾਰ ਬਈ,
View Full
ਜੇ ਨਾ ਸੱਟ ਵੱਜਦੀ ਭਾਬੀ ਦਿਆਂ ਤਾਹਨਿਆਂ ਦੀ,
ਨਾ ਰਾਂਝਾ ਤਖ਼ਤ ਹਜ਼ਾਰਿਉਂ ਦੂਰ ਹੁੰਦਾ ।
ਨਾ ਕਦੇ ਹੀਰ ਨਾਲ ਮੁਲਾਕਾਤ ਹੁੰਦੀ,
View Full