Ni Nakhre tu 100 kardi hundi si
ਨੀ ਤੂੰ ਅੱਡੇ ਵਾਲੇ P.C.O ਤੋ ਫੋਨ ਕਰਨਾ ,
ਦੀਦ ਮਾਰੇ ਮੈ ਵੀ ਅੱਡੇ ਵਿਚ ਖੜਨਾ,
ਨੀ ਨਖਰੇ ਤੂੰ 100 100 ਕਰਦੀ ਹੁੰਦੀ ਸੀ,
ਅੱਜ ਵੇਖ ਕੇ ਮੂੰਹ ਘੁਮਾ ਲੇਂਦੀ ਏ,,
ਕਦੇ ਬੱਸ ਵਿਚ ਬਿਹ ਕੇ ਬਾਏ -2 ਕਰਦੀ ਹੁੰਦੀ ਸੀ..
ਨੀ ਤੂੰ ਅੱਡੇ ਵਾਲੇ P.C.O ਤੋ ਫੋਨ ਕਰਨਾ ,
ਦੀਦ ਮਾਰੇ ਮੈ ਵੀ ਅੱਡੇ ਵਿਚ ਖੜਨਾ,
ਨੀ ਨਖਰੇ ਤੂੰ 100 100 ਕਰਦੀ ਹੁੰਦੀ ਸੀ,
ਅੱਜ ਵੇਖ ਕੇ ਮੂੰਹ ਘੁਮਾ ਲੇਂਦੀ ਏ,,
ਕਦੇ ਬੱਸ ਵਿਚ ਬਿਹ ਕੇ ਬਾਏ -2 ਕਰਦੀ ਹੁੰਦੀ ਸੀ..
ਡਿਗਰੀਆਂ ਲੈਂਦੀ ਰਹਿ ਗਈ ਜਵਾਨੀ ਬੇਰੁਜ਼ਗਾਰ ਦੀ
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ
ਮੇਰੀ ਮੌਤ ਤੇ ਜਸ਼ਨ ਮਨਾ ਲਿਓ ਪੈਗ ਘਰੋਂ ਹੀ ਤੁਰ ਦੇ ਲਾ ਲਿਓ
ਬੋਲੀ ਚਕਵੀ ਪਾ ਦਿਓ ਜੋ ਜਾਵੇ ਸੀਨਾ ਠਾਰ ਦੀ
ਮਰੇ ਹੋਏ ਦੀ ਲਾਸ਼ ਤੇ ਪਾਇਓ ਚੁੰਨੀ ਮੁਟਿਆਰ ਦੀ ...
ਜ਼ਿੰਦਗੀ ਚ ਮਾਨੇ ਜੋ ਨਜਾਰੇ ਯਾਦ ਆਉਣਗੇ
ਦਿਨ 'College' ਚ ਬੀਤੇ ਓਹ ਸਾਰੇ ਯਾਦ ਆਉਣਗੇ |
ਰੁਲ ਜਾਣਾ ਭਾਵੇ ਜਾ ਕੇ ਵਿਚ ਪਰਦੇਸਾਂ ਦੇ
ਪਰ ਧੁੱਪਾਂ 'ਚ ਓਹਦੇ ਪਿਛੇ ਗੇੜੇ ਮਾਰੇ ਯਾਦ ਆਉਣਗੇ,,,,
ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ,.
ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ,
***ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ,.
ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ,
***ਬਜ਼ੁਰਗਾਂ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ
??? ??? ??? ??? ?? ????? ???? ???? ???? – ???? ??? ???
?? FaceBook ?? Qualification ??.?. ??????? ??????,
?? ?? ?? ??? ???? ????? ???,
15 – 20 BoYfRiNds ?? ?????? ?? StAtUs ????? ??????…