Page - 224

Pagg hi Sikhi di pehli pehchaan

ਟੋਪੀ ਨਹੀ ਕਦੇ ਪਾਓਣੀ ਅਸੀਂ
ਟੋਪੀ ਤਾਂ ਹੁੰਦੀ "ਗੁਲਾਮੀ" ਦਾ ਨਿਸ਼ਾਨ,
ਪੋਚ ਕੇ ਬਨਣੀ ਪੱਗ ਅਸਾਂ ਨੇ,
ਇਹ ਸਿੱਖੀ ਦੀ ਪਹਿਲੀ ਪਹਿਚਾਣ !

Rabb dua kabool kyon ni krda

ਇਹ ਨਾ ਸੋਚੋ ਕਿ " ਰੱਬ " ਦੁਆ ਫੌਰਨ ਕਬੂਲ ਕਿਓ ਨੀ ਕਰਦਾ ,
ਇਹ ਸ਼ੁਕਰ ਕਰੋ ਕਿ ਰੱਬ ਸਾਡੇ " ਗੁਨਾਹਾਂ " ਦੀ ਸਜਾ ਫੌਰਨ ਨੀ ਦਿੰਦਾ,

Patiala Suit paa ke aaya kar

"ਮੰਨਿਆ ਕਿ ਨੈਣ ਤੇਰੇ ਬੋਤਲਾਂ ਸ਼ਰਾਬ ਦੀਆਂ......
......
ਡੁੱਲ ਜਾਉ ਸ਼ਰਾਬ ਨਾ ਤੂੰ ਨੈਣ ਮਟਕਾਇਆ ਕਰ......
ਘੁੱਮ ਭਾਵੇਂ ਸ਼ਹਿਰਾ ਸਾਰਾ ਪਾ ਕੇ TOP-JEANS ਤੂੰ... ...
Sadde ਕੋਲ਼ ਆਉਣਾ ਤਾਂ » ραтιαlα ਸੂਟ ਪਾ ਕੇ ਆਇਆ ਕਰ.....

Bade keemti ne yaar purane

ਦਾਣੇ ਦਾਣੇ ਦਾਣੇ, ਗੱਲਾਂ ਸੱਚੀਆਂ ਹੀ ਕਹਿਣ ਸਿਆਣੇ..
ਨੀ ਦੱਬੀ ਹੋਈ ਸ਼ਰਾਬ ਵਰਗੇ, ਬੜੇ ਕੀਮਤੀ ਨੇ ਯਾਰ ਪੁਰਾਣੇ...

Maa layi sab kuch chad do

ਮਾਂ ਦੇ ਲਈ ਸੱਭ ਨੂੰ ਛੱਡ ਦਿੳ...

ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ,_♥