Page - 214

Jatt dekhne nu sidha saadha lagda

ਹੁੰਦੇ ਨੱਖਰੇ ਨੇ ਅੱਲੜਾ ਦੇ ਵੱਖਰੇ
ਮੈ ਜਾਣਾ ਭੇਤ ਰਗ-ਰਗ ਦਾ__
ਜੱਟ ਚ ਜਲੇਬੀ ਜਿੰਨੇ ਵਲ ਸੋਹਣੀਏ
ਉਝ ਵੇਖਣੇ ਨੂੰ ਸਿੱਧਾ ਲਗਦਾ

Yaar sire de malang

YaAr ਸਿਰੇ dE ਮਲੰਗ
bAhUti ਰਖਦੇ ni ਕਿਸੇ tOn ਆਸ__
DEsi ਜਿਹਾ sUbAah ਸਾਡਾ
kiSE ਦੇਸਣ nU ਹੀ Aau ਰਾਸ

Eho jehi mile tan svad aa jaave

ਘਰੋ ਜਿਹੜੀ ਬਹੁਤੀ ਨਾ ਪਾਬੰਦੀਆ 'ਚ ਬੱਜੀ ਹੋਵੇ,
ਕਰੇ ਉਹ ਪੜਾਈਆ ਭਾਵੇ ਜੋਬ ਉੱਤੇ ਲੱਗੀ ਹੋਵੇ,
ਮਿਲਣੇ ਲਈ ਹੋ ਕੇ ਉਹ ਆਜ਼ਾਦ ਆ ਜਾਵੇ,
ਲੈ ਵੀ ਐਹੋ ਜਈ ਮਿਲੇ ਤਾ ਸਵਾਦ ਆ ਜਾਵੇ....

College de din baharan de

ਦਿਨ ਕੱਟੇ ਨੇ College ਦੇ ਵਿੱਚ
ਬੜ੍ਹੇ ਬਹਾਰਾਂ ਦੇ__
ਹਰ Teacher ਦੀ
Hit List ਵਿੱਚ ਨਾਂ ਸੀ ਯਾਰਾਂ ਦੇ__

Din katte ne College de wich
bade baharan de
har teacher di
hit list ch naa si yaaran de

Putt na kade hon pardesi

ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…