Page - 53

Par sanu tere naal pyar ho gaya

ਬਾਰ Baar ਘਰ Tere ਮਾਰਦਾ Ae ਗੇੜੇ
Maapean ਦਾ Putt ਘਰੋਂ Baahr ਹੋ Gaya_
Kudian ਤਾਂ Sohnian ਨੇ Hor Vi ਬਹੁਤ
Par ਸਾਨੂੰ Tere ਨਾਲ Pyar ਹੋ Gaya__♥

Ikk kudi Dil sade wich rehndi e

ਇੱਕ ਕੁੜੀ ਨਿੱਤ ਸੁਪਨੇ ਦੇ ਵਿੱਚ
ਕੋਲ ਮੇਰੇ ਆ ਬਹਿੰਦੀ ਏ.
ਉਹ Friend List ਵਿੱਚ ਨਹੀਂ ਹੈਗੀ,
ਪਰ ਦਿਲ ਸਾਡੇ ਵਿੱਚ ਰਹਿੰਦੀ ਏ ♥

Halchal hai dil wich chahat nigahan wich

ღਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ
ღਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ
ღਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ
ღਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ
ღਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ  <3

Jis raah te mile sanu hakkdar saahan de

♥•--ਜਿਸ ਰਾਹ ਤੇ ਮਿਲੇ ਸੀ ਸਾਨੂੰ
ਹੱਕਦਾਰ ਸਾਡੇ ਸਾਹਾਂ ਦੇ--•♥
ਅਸੀ ਅੱਜ ਵੀ ਕਰਜਦਾਰ ਹਾਂ
ਉਹਨਾਂ ਰਾਹਾਂ ਦੇ-- •♥

Pyar teri rooh naal aa

ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ
ਤਾ ਘਰੋਂ ਚੱਕ ਲੈ ਜਾਂਦਾ _____
.
.
ਪਰ ਪਿਆਰ ਤੇਰੀ ਰੂਹ ਨਾਲ ਆ <3
ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ__