Yaara Russ Na Javin
Russ ਨਾ ਜਾਵੀਂ ਵੇ ਮੇਰੇ #ਯਾਰਾ
Mainu ਤਾਂ Sajjan ਮਨਾਉਣਾ ਵੀ ਨਈ ਆਉਂਦਾ,
ਨਾ ਗੱਲ ਕਰੀਂ ਯਾਰਾ ਅਹਿਸਾਨਾਂ ਦੀ ,
Mainu ਤਾਂ #ਪਿਆਰ ਜਤਾਉਣਾ ਵੀ ਨਈ ਆਉਦਾ !!!
Russ ਨਾ ਜਾਵੀਂ ਵੇ ਮੇਰੇ #ਯਾਰਾ
Mainu ਤਾਂ Sajjan ਮਨਾਉਣਾ ਵੀ ਨਈ ਆਉਂਦਾ,
ਨਾ ਗੱਲ ਕਰੀਂ ਯਾਰਾ ਅਹਿਸਾਨਾਂ ਦੀ ,
Mainu ਤਾਂ #ਪਿਆਰ ਜਤਾਉਣਾ ਵੀ ਨਈ ਆਉਦਾ !!!
Tere Bina Lagge Dunia Bekaar
Tu Meri Heer Te Mai Tera Ranjha Yaar
Mere Pyar Di kadar Tu Vi Kar Layi Sajjna
ikk Vaar Mar Gya Ta Mud Nahion Labhna
Mar Tan Main Kado Da Jana Si Par
Tere Naal Ho Gya Pyar Sajjna...
Mannde Haan Aashiqan Di Tere Agge,
Laggi Hoyi Aa Lambi Ktar Ni...
Par Mere Varga Munda Vi Milna Har Vaar Ni..
Ikk Vaari Karke Tan Vekh Sade Te Itbaar Ni,
Tainu Munda Shadd Ke Naa Jayu Ikk Vaar Vi..
Kar Tan Sahi Sade Naal Izhaar Ni,
Mera Dil Dhadkda Hai Tere Layi Baar Baar Ni...
ਤੇਰੇ ੳੁੱਤੋਂ ਵਾਰਿਆ ਮੈਂ ਜੱਗ ਸੋਹਣੀੲੇ,
ਤੇਰੇ ਨਾਲ ਗਈ ੲੇ ਹੁਣ ਲੱਗ ਸੋਹਣੀੲੇ...
ਹੁਣ ਤੂੰ ਹੀ ਰੱਬ ਏਂ ਮੇਰਾ ਨੀ
ਮੈਂ ਹੋ ਗਿਆ ਹਾਂ ਬੱਸ ਤੇਰਾ ਨੀ
ਤੇਰੇ ਨਾਲ ਜੀਣ ਮਰਨ ਦਾ ੲਿਕਰਾਰ ਮੇਰਾ
ਤੂੰ ਹੀਰੀਏ ਬਣ ਗੲੀ ੲੇ ਜਾਨ ਮੇਰੀ
ਐਨਾ ਪੈ ਗਿਆ ਤੇਰੇ ਨਾਲ ਪਿਆਰ ਮੇਰਾ <3