Page - 2

Bass Rehn De Doctor

ਡਾਕਟਰ, ਮਰੀਜ ਨੂੰ:-
ਤੁਹਾਡਾ ਹੀਮੋਗਲੋਬਿਨ ਘਟ ਹੈ
ਤੁਹਾਡੇ 'ਚ ਆਇਰਨ ਦੀ ਕਮੀ ਹੈ
ਤੁਹਾਡੇ 'ਚ ਕੈਲਸ਼ੀਅਮ ਦੀ ਵੀ ਕਮੀ ਹੈ
ਵਿਟਾਮਿਨ ਡੀ ਦੀ ਵੀ ਕਮੀ ਹੈ ਤੁਹਾਡੇ 'ਚ
🤔🙄

ਮਰੀਜ : ਬੱਸ ਡਾਕਟਰਾ ਰਹਿਣ ਦੇ !
ਇੰਨੀਆਂ ਕੰਮੀਆਂ ਤਾਂ ਮੇਰੀ ਸੱਸ ਨੇ ਨਹੀ ਕੱਢੀਆਂ ਸਨ ਮੇਰੇ 'ਚ
😂😂😂

Meri Sass Ne Nahi

ਡਾਕਟਰ, ਮਰੀਜ ਨੂੰ:-
ਤੁਹਾਡਾ ਹੀਮੋਗਲੋਬਿਨ ਘੱਟ ਹੈ
ਤੁਹਾਡੇ 'ਚ ਆਇਰਨ ਦੀ ਕਮੀ ਹੈ
ਤੁਹਾਡੇ 'ਚ ਕੈਲਸ਼ੀਅਮ ਦੀ ਵੀ ਕਮੀ ਹੈ
ਵਿਟਾਮਿਨ ਡੀ ਦੀ ਵੀ ਕਮੀ ਹੈ ਤੁਹਾਡੇ 'ਚ
🤔🙄

ਮਰੀਜ : ਬੱਸ ਡਾਕਟਰਾ ਰਹਿਣ ਦੇ !
ਇੰਨੀਆਂ ਕਮੀਆਂ ਤਾਂ ਮੇਰੀ ਸੱਸ ਨੇ ਨਹੀਂ ਕੱਢੀਆਂ ਸੀ ਮੇਰੇ 'ਚ 😂

Jamai Raja Te Pyar

ਇੱਕ ਬੰਦਾ ਜੋ ਬਹੁਤ ਕਾਲੇ ਰੰਗ ਦਾ ਸੀ ਸਹੁਰੇ ਗਿਆ
ਸੱਸ ਕਹਿੰਦੀ :- ਜਮਾਈ ਰਾਜਾ
ਇੱਕ ਮਹੀਨਾ ਹੁਣ ਤੂੰ ਸਾਡੇ ਕੋਲ ਰੁੱਕ ਜਾ !
.
ਦੁੱਧ, ਦਹੀਂ ਖਾ ਅਰਾਮ ਨਾਲ ਐਸ਼  ਕਰ
..
ਜਮਾਈ–  ਸੱਸ ਜੀ 🙄ਅੱਜ ਬੜਾ ਪਿਆਰ ਆਉਂਦਾ
ਜਮਾਈ ਰਾਜੇ ਤੇ 🤔
.
ਸੱਸ- ਪਿਆਰ ਪਿਊਰ ਕੁਝ ਨੀ ਕਾਲੇ ਮੂੰਹ ਵਾਲਿਆ
ਸਾਡੀ 🐃 ਮੱਝ ਦਾ ਕੱਟਾ ਮਰ ਗਿਆ   .
ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
😂

Uda Aida Modern Version

ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ
ਪੱਪੂ :- 🙄
.
.
.
.
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
..
ਮਾਸਟਰ:- ਓਏ ਚੁੱਪ ਕਰ ਕੰਜਰਾ
ਪਹਿਲਾਂ ਆਪਣੀ id #Logout ਕਰ !

Kudi Aam Aadmi Party Di

ਮੁੰਡਾ:- ਡੈਡੀ, ਉਹ ਸਾਮਣੇ ਘਰ ਵਿੱਚ
ਜਿਹੜੀ ਕੁੜੀ ਆ
ਉਹ ਆਮ ਆਦਮੀ ਪਾਰਟੀ ਦੀ ਆ
ਡੈਡੀ :- ਤੈਨੂੰ ਕਿਵੇਂ ਪਤਾ 🤔
ਮੁੰਡਾ :- ਮੈਂ ਉਹਨੂੰ ਹੱਥ ਖੜਾ ਕਰ ਕੇ
ਸਮਾਇਲ ਦਿੱਤੀ ਤਾਂ ਉਹਨੇ
ਅੱਗਿਓ ਝਾੜੂ ਚੱਕ ਲਿਆ
😂😂