Page - 18

Ainkan wali kudi trolled

ਐਨਕਾਂ ਵਾਲੀ ਕੁੜੀ ਨਿੱਕੇ ਜਿਹੇ ਕੁੱਤੇਨੂੰ - ਓਏ ਹੋਏ!!
ਕਿੰਨਾ ਸੋਹਣਾ Doggy ਆ,
Muuuuaaaahhhhh
ਮੁੰਡਾ - ਮੇਰੀ ਗੱਲ ਸੁਣਿਓ
ਚੁੱਪ ਕਰ,
ਦਿਖਦਾ ਨਈ ਕਿੰਨਾ ਪਿਆਰਾ ਆ doggy ....
mmmuuaahh......mmmuuaaaaahhh
ਮੁੰਡਾ - ਪਰ ਮੇਰੀ ਗੱਲ ਤਾ ਸੁਣੋ!!!!
ਕੁੜੀ ਕਤੂਰੇ ਦੀਆ ਪੱਪੀ ਲੈਣੀ ਛਡ ਕੇ -
ਹਾਂ, ਕੀ ਰੋਲਾ ਪਾਇਆ ਆ ,, ਦੱਸ....
ਮੁੰਡਾ - ਮੈਂ ਤਾ ਏਨਾ ਕਹਿਣਾ ਸੀ ਕਿ
ਕਤੂਰੇ ਦਾ ਮੂੰਹ ਦੂਜੇ ਪਾਸੇ ਆ ...  :D :P

College jaa rahi kudi nu munde ne keha

Ik kudi college nu jaa rahi c . . . .
os nu propose karn lyi ikk munde ne keha:
Chann te raat nu charrda hunda ajj din ch kiven?
.
.
Kudi :- Ullu tan raat nu bolde hunde ne
Ajj din ch kiven ? :O  lolx :P

Santa Pandit nu kundli dikhaun gya

#ਸੰਤਾ ਇੱਕ ਦਿਨ #ਪੰਡਿਤ ਨੂੰ ਕੁੰਡਲੀ ਦਿਖਾਉਣ ਗਿਆ

ਪੰਡਿਤ : ਤੇਰਾ ਨਾਮ ਸੰਤਾ ਏ
ਸੰਤਾ : ਜੀ ਮਹਾਰਾਜ

ਪੰਡਿਤ : ਤੇਰੇ 2 ਕੁੜੀਆਂ ਤੇ ਇੱਕ ਮੁੰਡਾ ਹੈ
ਸੰਤਾ : ਜੀ ਮਹਾਰਾਜ

ਪੰਡਿਤ : ਤੂੰ ਹੁਣੇ ਹੁਣੇ 4 ਕਿੱਲੋ #ਖੰਡ ਲੈ ਕੇ ਆਇਆਂ
ਸੰਤਾ : ਉਏ ਹੋਏ ! ਮਹਾਰਾਜ ਤੁਸੀਂ ਤੇ ਅੰਤਰਯਾਮੀ ਹੋ

ਪੰਡਿਤ : ਹੁਣ ਅਗਲੀ ਵਾਰੀ ਜਦੋਂ ਆਏਂਗਾ
ਤਾਂ ਆਪਣੀ ਕੁੰਡਲੀ ਲੈ ਕੇ ਆਈਂ ....
ਰਾਸ਼ਨ ਕਾਰਡ ਨਈ hahaha :D

Vidai time Dulhe da mobile vajj pea

ਕੁੜੀ ਦੀ ਵਿਦਾਈ ਸਮੇਂ Dulhe ਦਾ ਮੁਬਾਇਲ ਵੱਜ ਪਿਆ...!
.
.
#Dulhan ਨੇ #Dulhe ਦੇ ਵੱਟ ਕੇ ਚਪੇੜ ਮਾਰੀ...
ਕਿਉਂਕਿ,
.
.
Dulhe ਦੀ Mobile ਦੀ #Ringtone ਸੀ -
.
.
.
ਦਿਲ 'ਚ ਅਸੀਂ ਲੱਖਾਂ ਅਰਮਾਨ ਲਕੋ ਕੇ ਚੱਲੇ,
ਅੱਜ ਅਸੀਂ ਆਪਣਾ ਮੌਤ ਦਾ ਸਮਾਨ ਉੱਠਾ ਕੇ ਲੈ ਚੱਲੇ...! :D :P

Tusin janam ton pehlan meri shakal dekhi si

ਪੱਪੂ ਆਪਣੀ ਬੇਬੇ ਨੂੰ :- ਬੇਬੇ, ਮੇਰੇ ਜੰਮਣ ਤੋਂ
ਪਹਿਲਾਂ ਕੀ ਤਸੀਂ ਮੇਰੀ ਸ਼ਕਲ ਵੇਖੀ ਸੀ ?
.
.
.
ਬੇਬੇ :- ਨਹੀ ਤਾਂ
.
.
ਪੱਪੂ :-  ਫਿਰ ਜੰਮਣ ਤੋ ਬਾਅਦ
ਤਸੀਂ ਮੈਨੂੰ ਪਛਾਣ ਕਿਵੇਂ ਲਿਆ Hahaha :D