Teacher Day Te Gift?
ਜਦੋਂ ਮੈਂ ਆਪਣੇ ਟੀਚਰ ਨੂੰ ਕਿਹਾ:-
ਟੀਚਰ ਡੇ ਤੇ ਅੱਜ ਤੁਹਾਨੂੰ ਕੀ ਗਿਫਟ ਦਿਆਂ? 🙄😌
ਟੀਚਰ:- ਬਸ ਕਿਸੇ ਨੂੰ ਦੱਸਣਾ ਨਹੀਂ,
ਮੈਂ ਤੈਨੂੰ ਪੜਾਇਆ ਹੈ 😂😂😂
ਜਦੋਂ ਮੈਂ ਆਪਣੇ ਟੀਚਰ ਨੂੰ ਕਿਹਾ:-
ਟੀਚਰ ਡੇ ਤੇ ਅੱਜ ਤੁਹਾਨੂੰ ਕੀ ਗਿਫਟ ਦਿਆਂ? 🙄😌
ਟੀਚਰ:- ਬਸ ਕਿਸੇ ਨੂੰ ਦੱਸਣਾ ਨਹੀਂ,
ਮੈਂ ਤੈਨੂੰ ਪੜਾਇਆ ਹੈ 😂😂😂
ਅੱਜਕੱਲ੍ਹ ਸਿਰਫ਼ ਪੈਰੀਂ ਹੱਥ
ਲਾਉਣਾ ਹੀ ਸਨਮਾਨ ਨਹੀਂ
ਕਿਸੇ ਦੇ ਆਉਣ ਤੇ ਆਪਣਾ ਮੋਬਾਇਲ
ਛੱਡ ਦੇਣਾ ਸਭ ਤੋਂ ਵੱਡਾ ਸਨਮਾਨ ਹੈ
ਅੱਖਾਂ ਚੈੱਕ ਕਰਵਾਉਣ ਗਿਆ 🙄
ਤੇ ਡਾਕਟਰ ਪੁੱਛਦਾ ਇਹ ਕਿੰਨੇ ਦਾ ਨੋਟ ਹੈ 🤔
ਮਖਿਆ ਬਾਹਰ ਧੁੱਪੇ ਚੈਕ ਕਰਦਾਂ ਜੀ,
ਜਾ ਕੇ ਵੇਖਿਆ ਤੇ 2000 ਦਾ ਸੀ,
ਫੇਰ ਕੀ ! ਡਾਕਟਰ ਅੱਜ ਤੱਕ ਲੱਭ ਰਿਹੈ 😂😂😂
ਜੇ ਤੁਸੀਂ ਦੁਨੀਆ ਤੋਂ
ਅਲੱਗ ਦਿਖਣਾ ਚਾਹੁੰਦੇ ਹੋ 🤔
ਤਾਂ...
ਹੁਣੇ ਤੋਂ ਕੋਟੀਆਂ ਸਵੈਟਰ
ਪਾਉਣੇ ਸ਼ੁਰੂ ਕਰ ਦਿਓ
😆😆😂