Page - 155

Yaar Russe Tan RABB Russe

Yaar russe tan RABB russe,
Yaar fir russe tan DIL tute,
Yaar fir russe tah JAGG shute,
Yaar fir russe taan??
maaro saale de...  roz da he kam aa :P ;)

Kad aayegi online Tu Kudiyee

Kad aayegi online Tu Kudiyee... Mein Chat Box to na naZra hatava..
ni saara din facebook te... teri profile te gediyaa laava.. ♥ !!

Tere Ghar Deya Ne Doctori Krauni

ਮੈ ਸੁਣਿਆ ਤੇਰੇ ਘਰ ਦੇ ਕਹਿਦੇ
ਡਾਕਟਰੀ ਕਰਾਉਣੀ ਆ
ਬਚ ਕੇ ਰਹਿਉ ਸਹੌਣਿਉ ਤੇਰੇ ਦਿਲ ਦੇ x-ray ਚ
ਮੇਰੀ ਫੋਟੋ ਆਉਣੀ ਆ..

Time Mere Kol Vi Ghat Hunda

Time ਮੇਰੇ ਕੋਲ ਵੀ ਘੱਟ ਹੁੰਦਾ ਹੁਣ ਤੇ phone ਓਹ ਵੀ ਨਹੀ ਕਰਦੀ...
ਫਿਕਰ ਮੇਨੂ ਵੀ ਨੀ ਹੁੰਦਾ ਹੁਣ ਮੇਰੇ ਤੇ ਹੁਣ ਓਹ ਵੀ ਨੀ ਮਰਦੀ...
ਕਾਲਜ ਮੈਂ ਵੀ ਘਟ ਜਾਂਦਾ ਹੁਣ ਲੈਕਚਰ ਵਿਚ ਓਹ ਵੀ ਨਹੀ ਹੁਣ ਵੜਦੀ...
ਪਿੰਡ ਓਹਦੇ ਗੇੜੀ ਮੈਂ ਵੀ ਨੀ ਮਾਰਦਾ ਤੇ ਘਰ ਤੋ ਬਾਹਰ ਹੁਣ ਓਹ ਵੀ ਨਹੀ ਖੜਦੀ.....

Kudiyan de Sheyr Bina Padhe

ਕੁੜੀਆਂ ਦੇ ਸ਼ੇਅਰ ਬਿਨਾਂ ਪੜੇ ਟਿਪਣੀ ਕਰਦੇ ਹੋ
ਮੁੰਡਿਆਂ ਦੇ ਸਟੇਟਸ ਤੋਂ ਪਤਾ ਨੀ ਕਿਉਂ ਡਰਦੇ ਹੋ
ਲਗਦਾ ਤੁਹਾਨੂੰ ਸਾਡੀਆਂ ਗੱਲਾਂ ਨੀ ਭਾਉਂਦੀਆਂ
ਜਾਂ ਫਿਰ ਲਾਈਕ ਕਰ ਕੇ ਈ-ਮੇਲਜ਼ ਬਹੁਤ ਆਉਂਦੀਆਂ
ਇੱਦਾਂ ਨਾ ਕਰੋ ਯਾਰੋ, ਸਾਡੀ ਵੀ ਯਾਰੀ ਆ ਕੋਈ ਛੋਲਿਆਂ ਦਾ ਵੱਢ ਨੀ
,,yaaro,,ਅਸੀਂ ਵੀ ਤੁਹਾਡੇ ਨਾਲ ਆਂ ਤੁਹਾਡੇ ਤੋਂ ਅੱਡ ਨੀ