Page - 150

Bsnl da network Airtel da balance

BSNL ਦਾ ਨੈਟਵਰਕ,
Airtel ਦਾ Balance ਤੇ
Facebook ਤੇ ਮਿਲੀ ਕੁੜੀ
..............
.............
............
...........
..........
.........
........
.......
......
.....
....
...
..
.
ਦਾ ਪਤਾ ਨੀ ਕਦੋਂ ਤੇ ਕਿਥੇ ਉੱਡ ਜਾਵੇ.

Dish TV di Range vi nhi set hundi

ਲੋਕੀ ਪਤਾ ਨੀਂ ਕਿੱਦਾਂ ਕੁੜੀ ਸੈਟ ਕਰ ਲੈਂਦੇ ਆ,
.
.
.
. .
.
.
ਸਾਥੋਂ ਤਾਂ ਸਾਲੀ ਡਿਸ਼ T .V ਦੀ Range
ਵੀ ਨਹੀਂ ਸੈਟ ਹੁੰਦੀ

Kudiyaan di friendship demands rakhe

ਕੁੜੀਆਂ ਦੀ Friendship ਬੜੀਆਂ ਡਿਮਾਂਡਾਂ ਰੱਖੇ,
Money, ਕਾਰ, ਕੋਠੀ, Mall- Sale ਚਾਹੀਦੀ,
Cell-Phone, ਸੂਟ-ਬੂਟ, Laptop, Net ਹੋਵੇ,
Yahoo, Hotmail ਉੱਤੇ Email ਚਾਹੀਦੀ,
Love You ਤੇ Miss You, Beautiful, Kiss You,
Sweet, Sexy ਜੇ ਸ਼ਬਦਾਂ ਦੀ Rail ਚਾਹੀਦੀ,
Please, Sorry, Ok, Yes ਸਦਾ ਮੂੰਹ ਤੇ ਹੋਵੇ,
ਹਿੱਲਦੀ ਜੋ ਰਹੇ Dog-Tail ਚਾਹੀਦੀ,
ਤੇ ਮੁੰਡਿਆਂ ਦੀ ਹੁੰਦੀ ਬੜੀ ਸਿੱਧੀ ਜੀ Friendship,
Time-Pass ਲਈ Female ਚਾਹੀਦੀ !!!

Je Computer Punjabi Wich Hunde Tan

ਜੇ Computer ਪੰਜਾਬੀ ਵਿੱਚ ਹੁੰਦੇ ਤਾਂ ਇੰਝ ਹੁੰਦਾ
Send = ਸੁੱਟੋ
Insert = ਪਾਓ
Download = ਥੱਲੇ ਲਾਓ
Delete = ਮਿੱਟੀ ਪਾਓ
Run = ਭੱਜੋ
Search = ਲੱਭੋ
Ctl+Alt+Del = ਸਿਆਪਾ ਹੀ ਮੁਕਾਓ

Jadon Saadi Yaari Tere Naal Hundi Si

ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,
ਜਦੋਂ ਛੁੱਟੀ ਵੇਲੇ ਤੂੰ ਬੱਸ 'ਚ ਬੈਠੀ ਮੈਨੂੰ ਬਾਏ-ਬਾਏ ਕਰਦੀ ਸੀ,
ਓਦੋਂ ''School'' ਦੀ ਸਾਰੀ ਮੰਡੀਰ ਬੇਹਾਲ ਹੁੰਦੀ ਸੀ,
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ ਮਿਲਦੇ ਨੇ,
ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ