Facebook Jeha Mukh Hai Tera, Google Vargian Akhan,
Enter Karke Search Kran Tan Bas Menu Hi Takkan,
Rediff Vargian Laal Gallan Terian Hotmail Varge Ne Bull,
Matak Matak Ke Chaldi E Jad Painde Dil Nu Haul,
Surahidar Gardan Teri Lagdi Jiven Gmail
ਫੇਸਬੁੱਕ ਜਿਹਾ ਮੁੱਖ ਹੈ ਤੇਰਾ, ਗੂਗਲ ਵਰਗੀਆਂ ਅੱਖਾਂ,
Enter ਕਰਕੇ Search ਕਰਾਂ ਤਾਂ ਬੱਸ ਮੈਨੂੰ ਹੀ ਤੱਕਣ,
Rediff ਵਰਗੀਆਂ ਲਾਲ ਗੱਲਾਂ ਤੇਰੀਆਂ Hotmail ਵਰਗੇ ਨੇ ਬੁੱਲ,
ਮਟਕ ਮਟਕ ਕੇ ਚੱਲਦੀ ਏਂ ਜਦ ਪੈਂਦੇ ਦਿਲ ਨੂੰ ਹੌਲ,
ਸੁਰਾਹੀਦਾਰ ਗਰਦਨ ਤੇਰੀ ਲੱਗਦੀ ਜਿਵੇਂ Gmail
Status sent by: Vehlad Punjabi Funny Status
ਨਾ ਮਿਤਰਾਂ ਦੀ ਕੋਈ Girlfriend...
ਨਾ ਕਰਦੀ ਕੋਈ ਯਾਦ..
ਨਾ ਸਾਨੂੰ ਕੋਈ Phone ਆਓਂਦਾ..
ਨਾ ਪੁੱਛੇ ਸੁੱਖ ਸਾਂਦ..
ਫੇਰ ਵੀ - ਜਵਾਨੀ ਜਿੰਦਾਬਾਦ.............!!!!
Status sent by: Mickie Punjabi Funny Status
Punjabi Singers during exams:-
Amrinder Gill : Paas kra de rabba, change numbraan de naal...
Gurdas Maan : Paper poora kariye ji, bhavein gappan maar ke bhariye...
Babbu Maan : Ucchian positiona de supne na dekh,
jadon aunda ae result eh tutt jandian...
Harjeet Harman : Gal paas hon di kar sajna, jaada numbraan ch ki rakhya...
Status sent by: Mickie Punjabi Funny Status
ਤੈਨੂੰ ਵੀ ਕਦੇ ਗੁਜਰਿਆ ਵਕ਼ਤ ਸਤਾਉਂਦਾ ਏ ਕੇ ਨਹੀ,
ਅਜੇ ਵੀ ਤੈਨੂੰ ਨੱਕ ਪੂੰਝਣਾ ਆਉਂਦਾ ਏ ਕੇ ਨਹੀ..........
ਸਾਰੇ ਸੂਟਾਂ ਦੇ ਕਫ਼ ਤੂੰ ਗੰਦੇ ਕੀਤੇ ਹੁੰਦੇ ਸੀ.....
ਵੱਜਦੀ ਸੀ ਮੁੰਡਿਆਂ ਵਿਚ ਤੂੰ ਡੇਲੇ ਮੀਚੇ ਹੁੰਦੇ ਸੀ......
ਦੱਸ ਹੁਣ ਕੋਈ ਤੇਰੇ ਡੇਲਿਆਂ ਤੋਂ ਗਿੱਡ ਲਾਹੁੰਦਾ ਏ ਕੇ ਨਹੀ ...
ਅਜੇ ਵੀ ਤੈਨੂੰ ਨੱਕ ਪੂੰਝਣਾ ਆਉਂਦਾ ਏ ਕੇ ਨਹੀ.......... :P
Status sent by: Paramjit Punjabi Funny Status
ਜਿਨੂੰ ਕਹਿੰਦੀ ਸੀ ਨਹੀ CHATTING ਅਊਦੀ
ਅੱਜ ਲੋਕਾ ਦੀ ਏ ਮੱਤ ਮਾਰੀ,...
ਨੀ ਇੱਕ ਤੇਰੇ ਲਈ ਸੀ ਜੱਟ "Facebook" ਤੇ ਆਇਆ
ਅੱਜ ਬਣ ਗਿਆ Facebook ਦਾ ਸ਼ਿਕਾਰੀ,..
Status sent by: Vehlad Punjabi Funny Status