Vehle facebook cho kadhne aukhe
ਮੱਝ ਛੱਪੜ ਚੋਂ,,,,,,
ਜਨਾਨੀ ਪੇਕੇ ਚੋਂ,,,,,,
Sharabi ਠੇਕੇ ਚੋਂ,,,,,
ਤੇ VEHLE Facebook ਚੋਂ,,,,,,
ਕੱਢਣੇ ਬਹੁਤ ਔਖੇ ਨੇ….!
ਮੱਝ ਛੱਪੜ ਚੋਂ,,,,,,
ਜਨਾਨੀ ਪੇਕੇ ਚੋਂ,,,,,,
Sharabi ਠੇਕੇ ਚੋਂ,,,,,
ਤੇ VEHLE Facebook ਚੋਂ,,,,,,
ਕੱਢਣੇ ਬਹੁਤ ਔਖੇ ਨੇ….!
ਪੀਤੀ ਹੋਵੇ ਕੋਲ ਨਾ ਖੜਦੀ ,
ਸੋਫੀ ਨੂੰ ਜੀ ਜੀ ਕਰਦੀ ,
online ਤੂੰ ਗੱਲ ਨਾ ਕਰਦੀ ,
offline ਨੂੰ message ਕਰਦੀ....|♥|
ਇਕ ਕੁੜੀ ਨੇ ਮੈਨੂੰ POKE ਕਰਤਾ ,
ਕਿਹੰਦੀ SORRY G ਮੈਂ JOKE ਕਰਤਾ !!!
ਮੈਂ ਕਿਹਾ ਕਮਲੀਏ ਇਹ ਤਾ ਹੁੰਦੀ ਆ ਪਿਆਰ DI ਨਿਸ਼ਾਨੀ__
ਅਗਲੇ e ਪਲ ਸਾਲੀ ਨੇ BLOCK ਕਰਤਾ!!! :(
ਕਹਿੰਦੇ ਸੀ ਪੱਲੇ ਤੇਰੇ ਕੱਖ ਵੀ ਨਹੀਂ,
ਤੇਰੇ ਵਰਗੇ ਸਾਨੂੰ ਹੋਰ ਬੜੇ,
ਹੁਣ ਦੇਖ ਲੈ ਰੱਬ ਦੀਆ ਕਰਮਾਤਾਂ ਉਹ ਉੱਥੇ ਦੇ ਉੱਥੇ,
ਯਾਰ ਹੁਣ ਹੋ ਗਏ Facebook ਤੇ ਮਸ਼ਹੂਰ ਬੜੇ.....
1 ਦੂਣੀ 2
2 ਦੂਣੀ 4
.
.
ਕਹਿੰਦੀ i am in a relationship
.
ਕਿਸੇ ਹੋਰ ਤੇ try ਮਾਰ...