Teri shakal local bus vargi
ਤੇਰੀ ਸ਼ਕਲ Local BUS ਵਰਗੀ ,
ਮੇਰਾ Ticket ਕਟਾਉਣ ਨੂੰ ਜੀ ਕਰਦਾ ..
ਤੇਰੀ ਟੋਰ SONIYE ਮੇਰੀ ਮੱਝ ਵਰਗੀ..,
ਤੈਨੂੰ SANGAL ਪਾਉਣ ਨੂੰ ਜੀ ਕਰਦਾ ....
ਤੇਰੀ ਸ਼ਕਲ Local BUS ਵਰਗੀ ,
ਮੇਰਾ Ticket ਕਟਾਉਣ ਨੂੰ ਜੀ ਕਰਦਾ ..
ਤੇਰੀ ਟੋਰ SONIYE ਮੇਰੀ ਮੱਝ ਵਰਗੀ..,
ਤੈਨੂੰ SANGAL ਪਾਉਣ ਨੂੰ ਜੀ ਕਰਦਾ ....
ਕਸ਼ਮੀਰ ਦੀਆਂ ਵਾਦੀਆਂ ਵਿਚ,
ਬਰਫੀਲੀ ਹਵਾਵਾਂ ਵਿਚ,
ਝੀਲ ਦੇ ਕਿਨਾਰੇ ਬੈਠੇ,
ਰਾਂਝੇ ਨੂੰ ਹੀਰ ਨੇ ਕੀ ਕਿਹਾ ?
.
.
.
.
.
.
.
ਹਰਾਮਖੋਰਾ ਜਿਆਦਾ ਹੀਰੋ ਨਾ ਬਣ,
ਸਵੈਟਰ ਪਾ ਲੈ :-p :-D lolz
ਮੈਂ ਹੀ ਸ਼ਰਾਫਤ ਵਰਤ ਰਿਹਾ,
ਜੇ ਜੱਟ ਆਪਣੀ ਆਈ ਤੇ ਆ ਗਿਆ ਤਾਂ
.
.
ਭਾਬੀ ਤਾਂ ਤੁਹਾਡੀ ਏਦਾਂ ਫਸੂ
.
ਜਿਵੇਂ ChEtaK ਦਾ ਦੂਜਾ ਗੇਅਰ
ਫਸਦਾ ਹੁੰਦਾ ਸੀ ... LOLxX.
ਕੀ ਦੱਸਾਂ ਅੱਜ ਕਿੰਨਾ ਕਨਫਿਊਜ਼ ਸੋਹਣੀਏ ਨੀ
its ਵੈਰੀ ਹਾਰਡ ਟੂ ਚੂਜ਼ ਸੋਹਣੀਏ ਨੀ
ਕਿ ਤੂੰ ਜਿਆਦਾ ਸੋਹਣੀ ?
ਜਾਂ ਮੇਰੀ ਸਾਲੀ ਜਿਆਦਾ ਸੋਹਣੀ ;) ;)
ਇਹ ਗਲ ਸੁਨ ਕੇ kudi de ਹਥੋ ਗੋਲਗੱਪਾ ਈ ਡਿਗ ਪਿਆ
..
..
..
..
..
..
..
..
ਜਦੋ ਰੇਹੜੀ ਵਾਲੇ ਨੇ ਕਿਹਾ ,,
ਹੁਣ ਪੰਜਾ ਦੇ 2 ਈ ਗੋਲਗੱਪੇ ਆਉਂਦੇ ਆ :P :D